Текст песни Neha Kakkar - Puchda Hi Nahin

  • Исполнитель: Neha Kakkar
  • Название песни: Puchda Hi Nahin
  • Дата добавления: 18.10.2024 | 15:32:39
  • Просмотров: 17
  • 0 чел. считают текст песни верным
  • 0 чел. считают текст песни неверным

Текст песни

ਗੌਰ ਕਰੋ ਮੇਰੀ ਗਲ ਤੇ ਜਨਾਬ ਜੀ
ਗੌਰ ਕਰੋ ਮੇਰੀ ਗਲ ਤੇ ਜਨਾਬ ਜੀ
ਸਾਡਾ ਹੋ ਰਿਹਾ relation ਖਰਾਬ ਜੀ
ਸਾਡਾ ਹੋ ਰਿਹਾ relation ਖਰਾਬ ਜੀ
ਗੌਰ ਕਰੋ ਮੇਰੀ ਗਲ ਤੇ ਜਨਾਬ ਜੀ
ਸਾਡਾ ਹੋ ਰਿਹਾ relation ਖਰਾਬ ਜੀ
ਜਿਵੇ India ਨਾਲ ਲੜੇ Pakistan
ਤੂ ਮੈਨੂ ਪੁੱਛਦਾ ਹੀ ਨਹੀਂ
ਪੁੱਛਦਾ ਹੀ ਨਹੀਂ
ਮੇਰੇ ਹੁਸਨ ਦੀ ਸੌ ਮੁੰਡੇ ਖਾਣ
ਤੂ ਮੈਨੂ ਪੁੱਛਦਾ ਹੀ ਨਹੀਂ
ਪੁੱਛਦਾ ਹੀ ਨਹੀਂ
ਮੇਰੇ ਹੁਸਨ ਦੀ ਸੋਹ ਮੁੰਡੇਯ ਖਾਨ
ਤੂ ਮੈਨੂ ਪੁੱਛਦਾ ਹੀ ਨਹੀਂ
ਪੁੱਛਦਾ ਹੀ ਨਹੀਂ
ਯਾਰਾਂ ਨਾਲ ਘੁੱਮਣ ਦਾ ਸ਼ੋੰਕ ਬੜਾ ਏ ਤੈਨੂੰ
Jaipur ਤਾ ਲੈ ਜਾਵੇ ਕੱਟ ਤੋਂ ਕੱਟ ਤੂੰ ਮੈਨੂ
ਯਾਰਾਂ ਨਾਲ ਘੁੱਮਣ ਦਾ ਸ਼ੋੰਕ ਬੜਾ ਏ ਤੈਨੂੰ
Jaipur ਤਾ ਲੈ ਜਾਵੇ ਕੱਟ ਤੋਂ ਕੱਟ ਤੂੰ ਮੈਨੂ
ਮੇਰੇ ਨਾਲ ਦੀਆਂ Singapore ਜਾਣ
ਤੂ ਮੈਨੂ ਪੁਛਦਾ ਹੀ ਨਹੀਂ
(ਪੁਛਦਾ ਹੀ ਨਹੀਂ)
ਮੇਰੇ ਹੁਸਨ ਦੀ ਸੌ ਮੁੰਡੇ ਖਾਣ
ਤੂ ਮੈਨੂ ਪੁੱਛਦਾ ਹੀ ਨਹੀਂ
ਪੁੱਛਦਾ ਹੀ ਨਹੀਂ
ਮੇਰੇ ਹੁਸਨ ਦੀ ਸੌ ਮੁੰਡੇ ਖਾਣ
ਤੂ ਮੈਨੂ ਪੁੱਛਦਾ ਹੀ ਨਹੀਂ
ਗੱਲ ਦਿੱਲ ਦੀ ਸੁਨੌਣ ਵੀ ਮੈਂ ਦੇਖ
ਗੱਲ ਦਿੱਲ ਦੀ ਸੁਨੌਣ ਵੀ ਮੈਂ ਦੇਖ
ਤੇਰੇ ਕੋਲ Tinder ਵੀ ਹੈ
ਮੈਨੂ Insta ਚਲੌਂਣ ਵੀ ਨਾ ਦੇ
ਤੇਰੇ ਕੋਲ Tinder ਵੀ ਹੈ
ਮੈਨੂ Insta ਚਲੌਂਣ ਵੀ ਨਾ ਦੇ
ਰਿਹਨੈ ਤੂ busy Babbu ਕਿੱਥੋਂ ਦਾ ਰਾਜਾ
ਮੌਕੇ ਤੇ ਕਿਹਨੈ ਤੂ UBER ਕਰਕੇ ਆਜਾ
ਰਿਹਨੈ ਤੂ busy Babbu ਕਿੱਥੋਂ ਦਾ ਰਾਜਾ
ਮੌਕੇ ਤੇ ਕਿਹਨੈ ਤੂ UBER ਕਰਕੇ ਆਜਾ
ਲੈਣ ਬਾਕੀਆਂ ਦੇ husband ਔਣ
ਤੂ ਮੈਨੂ ਪੁਛਦਾ ਹੀ ਨਹੀਂ
(ਪੁਛਦਾ ਹੀ ਨਹੀਂ)
ਮੇਰੇ ਹੁਸਨ ਦੀ ਸੌ ਮੁੰਡੇ ਖਾਣ
ਤੂ ਮੈਨੂ ਪੁੱਛਦਾ ਹੀ ਨਹੀਂ
ਪੁੱਛਦਾ ਹੀ ਨਹੀਂ
ਜਿਵੇ India ਨਾਲ ਲੜੇ Pakistan
ਤੂ ਮੈਨੂ ਪੁੱਛਦਾ ਹੀ ਨਹੀਂ
MixSingh in the house!
ਮੇਰੇ ਹੁਸਨ ਦੀ
ਮੇਰੇ ਹੁਸਨ ਦੀ
ਤੂ ਮੈਨੂ ਪੁੱਛਦਾ ਹੀ ਨਹੀਂ

Перевод песни

Рассмотрим мои щеки
Рассмотрим мои щеки
Наша сделка с делением
Наша сделка с делением
Рассмотрим мои щеки
Наша сделка с делением
Пакистанский с населением
Вы не просите
Не спрашиваю
Я ем своего мускуба сотню мальчиков
Вы не просите
Не спрашиваю
Красивый сын моей Гузбана Хан
Вы не просите
Не спрашиваю
Шок двенадцати с чуваком - это много из вас
Оставив Джайпур, чтобы отрезать от ты
Шок двенадцати с чуваком - это много из вас
Оставив Джайпур, чтобы отрезать от ты
Иди со мной Сингапур
Вы не просите
(Не спрашивает)
Я ем своего мускуба сотню мальчиков
Вы не просите
Не спрашиваю
Я ем своего мускуба сотню мальчиков
Вы не просите
Яркость свинцев также я вижу
Яркость свинцев также я вижу
У тебя также есть Тиндер
Inta даже не инста
У тебя также есть Тиндер
Inta даже не инста
Лежат TU, занятого Баббу, где король
Чья на месте
Лежат TU, занятого Баббу, где король
Чья на месте
Батончик остальных
Вы не просите
(Не спрашивает)
Я ем своего мускуба сотню мальчиков
Вы не просите
Не спрашиваю
Пакистанский с населением
Вы не просите
Смешивание в доме!
Моей шипы
Моей шипы
Вы не просите

Смотрите также:

Все тексты Neha Kakkar >>>