Текст песни
ਸਾਦਗੀ ਪਸੰਦ ਤੈਨੂੰ ਮੇਰੀ ਸੋਹਣੇਯਾ
ਮੈਂ ਸਾਦਗੀ ਚ ਰਹਿਣ ਲਗ ਗਯੀ
ਸੂਟ ਤੈਨੂੰ ਸੂਟ ਕਰੇ ਜਦੋ ਕਿਹਨਾ ਆਏ
ਮੈਂ ਸੁਣ’ਨੇ ਨੂ ਪਾਔਣ ਲਗ ਪਯੀ
ਇਸ਼ਕ਼ੇ ਦਾ ਕੈਸਾ ਏ ਪਾਰਾ ਚੜ੍ਹਿਆ
ਇਸ਼ਕ਼ੇ ਦਾ ਕੈਸਾ ਏ ਪਾਰਾ ਚੜ੍ਹਿਆ
ਆਖ ਤੇਰੇ ਉੱਤੋ ਨਾਹੀਓ ਚਕਦਾ
ਜਿਨਾ ਤੂ ਖਯਲ ਮੇਰਾ ਰਖੇ ਸੋਹਣੇਯਾ
ਕੋਈ ਹੋਰ ਨਹੀ ਤਾਂ ਮੇਨੂ ਜਚਦਾ
ਜਿਨਾ ਤੂ ਖਯਲ ਮੇਰਾ ਰਖੇ ਸੋਹਣੇਯਾ
ਕੋਈ ਹੋਰ ਨਹੀ ਤਾਂ ਮੇਨੂ ਜਚਦਾ
ਤੋਡ਼ਨ ਲਯੀ ਅਂਬਰਾਂ ਚੋ ਤਾਰੇ ਕਿਹਨੀ ਨਾ
ਬਸ ਦਿਲ ਵਿਚ ਸਾਂਭ ਰਖ ਲਾਯੀ
ਖ੍ਵਾਬ ਤੇ ਖ੍ਯਾਲ ਮੈਨੂੰ ਬੁਰੇ ਅਔਣ ਨਾ
ਦਿਲ ਕੋਲ ਮੇਰੇ ਐਨਾ ਕਰ ਲਯੀ
ਤੋਡ਼ਨ ਲਾਯੀ ਅਂਬਰਾਂ ਚੋ ਤਾਰੇ ਕਿਹਨੀ ਨਾ
ਬਸ ਦਿਲ ਵਿਚ ਸਾਂਭ ਰਖ ਲਾਯੀ
ਖ੍ਵਾਬ ਤੇ ਖ੍ਯਾਲ ਮੈਨੂੰ ਬੁਰੇ ਅਔਣ ਨਾ
ਦਿਲ ਕੋਲ ਮੇਰੇ ਐਨਾ ਕਰ ਲਾਯੀ
ਨਾ ਤੋੜ ਦਿਲ ਜੱਸ ਪੰਨੂ ਦਈ ਸੋਹਣੇਯਾ
ਨਾ ਤੋੜ ਦਿਲ ਜੱਸ ਪੰਨੂ ਦਈ ਸੋਹਣੇਯਾ
ਤੇਰੇ ਬਿਨਾ ਅੱਜ ਸਬ ਕਖ ਦਾ
ਜਿਨਾ ਤੂ ਖਯਲ ਮੇਰਾ ਰਖੇ ਸੋਹਣੇਯਾ
ਕੋਈ ਹੋਰ ਨਹੀ ਤਾਂ ਮੇਨੂ ਜਚਦਾ
ਜਿਨਾ ਤੂ ਖਯਲ ਮੇਰਾ ਰਖੇ ਸੋਹਣੇਯਾ
ਕੋਈ ਹੋਰ ਨਹੀ ਤਾਂ ਮੇਨੂ ਜਚਦਾ.
ਜ਼ਿੰਦਗੀ ਦੇ ਪੰਨਿਆਂ ਦਾ ਤੂੰ ਹੀ ਇੱਕ ਪੰਨਾ
ਜਿੰਨੇ ਪੂਰੀ ਹੈ ਕਿਤਾਬ ਕਰਨੀ
ਸਾਨੂ ਵੀ ਤਾਂ ਕੁਝ time ਦੇ ਦੋ ਸੋਹਣੇਓ
ਅਸੀਂ ਕੁਝ ਗੱਲਬਾਤ ਕਰਨੀ
ਜ਼ਿੰਦਗੀ ਦੇ ਪੰਨਿਆਂ ਦਾ ਤੂੰ ਹੀ ਇੱਕ ਪੰਨਾ
ਜਿੰਨੇ ਪੂਰੀ ਹੈ ਕਿਤਾਬ ਕਰਨੀ
ਸਾਨੂ ਵੀ ਤਾਂ ਕੁਝ time ਦੇ ਦੋ ਸੋਹਣੇਓ
ਅਸੀਂ ਕੁਝ ਗੱਲਬਾਤ ਕਰਨੀ
Feeling ਆ better ਆ ਮੇਰੇ ਲਈ ਚੰਨਾ ਵੇ
Feeling ਆ better ਆ ਮੇਰੇ ਲਈ ਚੰਨਾ ਵੇ
ਜੇ ਮਿਲ ਜੇ ਪਿਆਰ ਮੈਨੂੰ ਮੇਰੇ ਹਕ਼ ਦਾ
ਜਿਨਾ ਤੂ ਖਯਲ ਮੇਰਾ ਰਖੇ ਸੋਹਣੇਯਾ
ਕੋਈ ਹੋਰ ਨਹੀ ਤਾਂ ਮੇਨੂ ਜਚਦਾ
ਜਿਨਾ ਤੂ ਖਯਲ ਮੇਰਾ ਰਖੇ ਸੋਹਣੇਯਾ
ਕੋਈ ਹੋਰ ਨਹੀ ਤਾਂ ਮੇਨੂ ਜਚਦਾ
Перевод песни
Тебе нравится простота, моя красавица.
Я начала жить в простоте.
Тебе идёт костюм, когда кто-то приходит.
Я начала слушать тебя.
Как поднялся уровень ртути любви.
Как поднялся уровень ртути любви.
Мой взгляд не падает на тебя.
То, как ты думаешь обо мне, как о прекрасном.
Никто другой меня не любит.
То, как ты думаешь обо мне, как о прекрасном.
Никто другой меня не любит.
Я выбила звёзды из янтаря.
Просто храни их в своём сердце.
Не позволяй моим мечтам и мыслям причинять мне боль.
Ты так много сделала с моим сердцем.
Я выбила звёзды из янтаря.
Просто храни их в моём сердце.
Не позволяй моим мечтам и мыслям причинять мне боль.
Нет.
Ты так много сделала с моим сердцем.
Не разбивай моё сердце, моя прекрасная страница.
Не разбивай моё сердце, моя прекрасная страница.
Без тебя сегодня, всё, о чём я заботюсь.
То, как ты думаешь обо мне, моя прекрасная страница.
Нет никого другого, кроме тебя, кого я люблю.
То, как ты думаешь обо мне, моя прекрасная страница.
Нет никого другого, кроме тебя, кого я люблю.
Ты — лишь одна страница из жизни,
Настолько полная, насколько может быть книга.
Для нас тоже времени достаточно для двух прекрасных людей.
Нам стоит поговорить.
Ты — лишь одна страница из жизни,
Нас тоже времени достаточно для двух прекрасных людей.
Нам стоит поговорить.
Чувство — это лучше, давай, выбирай за меня.
Чувство — это лучше, давай, выбирай за меня.
Если я получу любовь, которая мне подходит.
То, как ты думаешь обо мне, прекрасно.
Если рядом никого нет, то мне это нравится.
То, как ты думаешь обо мне, прекрасно.
Если рядом никого нет, то мне это нравится.