Текст песни
ਜਦ ਹੋਇਆ ਸਾਡਾ ਪ੍ਯਾਰ
ਨਾ ਗਲ ਫਿਰ ਕਢੀ ਕੰਧੋ ਬਾਹਰ
ਜਦ ਹੋਇਆ ਸਾਡਾ ਪ੍ਯਾਰ
ਨਾ ਗਲ ਫਿਰ ਕਢੀ ਕੰਧੋ ਬਾਹਰ
ਜਦ ਟੁਟ ਗਈ ਵਿਚਾਲੇ ਨੀ
ਟੁਟ ਗਈ ਵਿਚਾਲੇ ਨੀ
ਖੜ ਖੜ ਵੇਖੇ ਦੁਨਿਯਾ ਸਾਰੀ
Europe ਤੇ UK ਵਾਂਗੂ ਨੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
ਸਾਨੂ ਅੰਦਰੋਂ ਬਾਹਰੋਂ ਖਾਕੇ
ਸਾਨੂ ਅੰਦਰੋਂ ਬਾਹਰੋਂ ਖਾਕੇ
ਨੀ ਹਰ ਪਾਸੇ loss ਕਰਕੇ
ਲ ਲੇ benefit ਤੂ ਸਾਰੇ
ਨੀ ਤਹਿ ਬੈਠੀ ਯਾਰ ਗਵਾਕੇ
ਲ ਲੇ benefit ਤੂ ਸਾਰੇ
ਨੀ ਤਹਿ ਬੈਠੀ ਯਾਰ ਗਵਾਕੇ
ਗੱਲਾਂ ਮਿਠੀਆਂ ਕਰਦੀ ਸੀ
ਮਿਠੀਆਂ ਕਰਦੀ ਸੀ
ਪਰ ਤੂ ਅੰਦਰੋਂ ਨਿਕਲੀ ਖਾੜੀ
Europe ਤੇ UK ਵਾਂਗੂ ਨੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
ਘਰ ਸੀ ਸਿਧਾ ਔਣਾ ਜਾਣਾ
ਘਰ ਸੀ ਸਿਧਾ ਔਣਾ ਜਾਣਾ
ਨੀ ਇੱਕੋ ਤਾਲੀ ਦੇ ਵਿਚ ਖਾਣਾ
ਕਿਯੂ ਗਲ ਦੀ ਗਾਲ ਬਣੀ
ਨੀ ਕਿਯੂ ਉਲਝ ਗਿਆ ਏ ਤਾਣਾ
ਕਿਯੂ ਗਲ ਦੀ ਗਾਲ ਬਣੀ
ਨੀ ਕਿਯੂ ਉਲਝ ਗਿਆ ਏ ਤਾਣਾ
ਹੋਇਆਂ ਸਾਂਝਾਂ ਟੋਟੇ ਟੋਟੇ
ਸਾਂਝਾ ਟੋਟੇ ਟੋਟੇ
ਗਲ ਕਿਸੇ ਨਾ ਸੋਚ ਵਿਚਾਰੀ
Europe ਤੇ UK ਵਾਂਗੂ ਨੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
ਤੇਰਾ ਸਾਡੇ ਬਿਨ ਜੇ ਸਰਦਾ
ਤੇਰਾ ਸਾਡੇ ਬਿਨ ਜੇ ਸਰਦਾ
ਤਾ ਦਸ ਜੱਟ ਭੀ ਕਿਹਦਾ ਮਾਰਦਾ
ਜਦ ਔਖਾ ਵੇਲਾ ਔਂਦਾ
ਤੇ ਸੰਗ ਕੋਈ ਕੋਈ ਏ ਖੜ ਦਾ
ਜਦ ਔਖਾ ਵੇਲਾ ਔਂਦਾ
ਤੇ ਸੰਗ ਕੋਈ ਕੋਈ ਏ ਖੜ ਦਾ
ਗਲ ਸਚੀ Badhan ਦੀ
ਸਚੀ Badhan ਦੀ
Shinda ਆ ਕੇ ਸੁਣਾਏ ਸਾਰੀ
Europe ਤੇ UK ਵਾਂਗੂ ਨੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
Europe ਤੇ UK ਵਾਂਗੂ ਨੀ
ਟੁਟ ਗਈ ਤੇਰੀ ਮੇਰੀ ਯਾਰੀ
Перевод песни
Когда случилась наша любовь?
Не выходите больше за стену.
Когда случилась наша любовь?
Не выходите больше за стену.
Когда он сломался посередине
Он сломался посередине.
Весь мир стоит и смотрит.
Не то что Европа и Великобритания.
Не то что Европа и Великобритания.
Моя дружба с тобой прервалась.
Не то что Европа и Великобритания.
Моя дружба с тобой прервалась.
Съешь нас изнутри.
Съешь нас изнутри.
Нет, потому что потери повсюду.
Воспользуйтесь этим, все вы.
Я не сижу на месте, потеряв друга.
Воспользуйтесь этим, все вы.
Я не сижу на месте, потеряв друга.
Она говорила ласково.
Она занималась выпечкой сладостей.
Но ты тот, кто вышел изнутри.
Не то что Европа и Великобритания.
Не то что Европа и Великобритания.
Моя дружба с тобой прервалась.
Не то что Европа и Великобритания.
Моя дружба с тобой прервалась.
Я собирался пойти прямо домой.
Я собирался пойти прямо домой.
Не ешьте из одной тарелки.
Какая наглая щека
Почему нить такая запутанная?
Какая наглая щека
Почему нить такая запутанная?
Альянсы, которые были разбиты на части
Поделился по частям
Никто об этом не думал.
Не то что Европа и Великобритания.
Не то что Европа и Великобритания.
Моя дружба с тобой прервалась.
Не то что Европа и Великобритания.
Моя дружба с тобой прервалась.
Если вам холодно без нас,
Если вам холодно без нас,
Так почему же даже десять джат должны убить вас?
Когда наступают трудные времена
И кто-то стоит рядом со мной.
Когда наступают трудные времена
И кто-то стоит рядом со мной.
Правдивая история Бадхана
Настоящий Бадхан
Шинда, подойди и расскажи мне все.
Не то что Европа и Великобритания.
Не то что Европа и Великобритания.
Моя дружба с тобой прервалась.
Не то что Европа и Великобритания.
Моя дружба с тобой прервалась.
Смотрите также: